jehre har heer te maran o sche diwane ni hunde,
jehre wasde hon jism wich lahu ban ke,
o yaar kade begane ni hunde
+++++++++++++++++
ਜੇਹਰੇ ਮਿਲ ਜਾਂ ਆਸਾਨੀ ਨਾਲ ਓ ਖਜਾਨੇ ਨੀ ਹੁੰਦੇ,
ਜੇਹਰੇ ਹਰ ਹੀਰ ਤੇ ਮਾਰਨ ਓ ਸਚੇ ਦੀਵਾਨੇ ਨੀ ਹੁੰਦੇ,
ਜੇਹਰੇ ਵਸਦੇ ਹੋਣ ਜਿਸਮ ਵਿਚ ਲਹੁ ਬਣ ਕੇ,
ਓ ਯਾਰ ਕਦੇ ਬੇਗਾਨੇ ਨੀ ਹੁੰਦੇ
No comments:
Post a Comment