Thursday, December 2, 2010

Yaad Ohdi Ch Hanju

ਦਿਲ ਦੇ ਅਸਮਾਨੀ, ਗੰਮ  ਦੇ ਬਦਲ ਚ ਹੀ ਜਾਂਦੇ  ਨੇ
ਯਾਦ ਓਹਦੀ ਚ ਹੰਜੂ ਝਾਡਿਯਾਂ ਲਾ ਹੀ ਜਾਂਦੇ ਨੇ
ਪ੍ਯਾਰ ਚ ਅਕਸਰ ਸੋ ਜਾਂਦੇ ਆ ਨਸੀਬ ਪਰ ਰਾਤਾਂ ਦੀ ਨੀਂਦ ਉੜਾ ਹੀ ਜਾਂਦੇ ਨੇ
ਮੀਤ ਇਹ ਇਸ਼ਕ਼ ਸਮੁੰਦਰ ਤਰਨਾ ਨਾ ਮੁਮਕਿਨ
ਫੇਰ ਸੋਚੀਦਾ ਤੁਫਾਨ ਵ ਕਾਯੀ ਵਾਰ ਕਿਨਾਰੇ ਲਾ ਹੀ ਜਾਂਦੇ  ਨੇ

+++++++++++++++++++++

Dil De Asmaani, Gamm De Badal Cha Hi Jande Ne
Yaad Ohdi Ch Hanju Jhadiyan Laa Hi Jande Ne
Pyaar Ch Aksar So Jande Aa Naseeb Par Raatan Di Neend Uda Hi Jande Ne
Meet Eh Ishq Smunder Tarna Na Mumkin
Pher Sochida Tufaan V Kayi War Kinare Laa Hi Jande Ne

No comments:

Post a Comment