ਖ਼ਤ ਲਿਖਦੀ ਨੂ ਕਲਾਮ ਪੁਚਾਣ ਲੱਗੀ
ਤੂ ਕਿਸ ਨੂ ਆਪਣਾ ਦਰਦ ਸੁਣਾਉਣ ਲੱਗੀ
ਕੋਈ ਤਾਨਿਉ ਵ ਯਾਦ ਕਰਦਾ ਹੈ
ਕੇ ਆਵੇਂ ਵਕ਼ਤ ਹੀ ਗਵਾਉਣ ਲੱਗੀ
ਇਥੇ ਅਪ੍ਨੇਯਾ ਤੇ ਵੀ ਕੋਈ ਮਾਨ ਨਹੀ
ਤੂ ਕ੍ਯੋ ਆਵੇਂ ਗੈਰਾਂ ਤੇ ਹਕ਼ ਜਾਤਾਓੰ ਲੱਗੀ
+++++++
Khat Likhdi Nu Kalam Puchan Laggi
Tu Kis Nu Apna Dard Sunaun Laggi
Koi Taniu V Yaad Karda Hai
K Avein Waqt Hi Gawaun Laggi
Ethe Apneya Te V Koi Maan Nahi
Tu Kyo Avein Gairan Te Haq Jataon Laggi
No comments:
Post a Comment